ਈ-ਸੇਵਾ ਪੈਡੰਸੀ ਨਿੱਲ – ਗੁਰਦਾਸੁਪਰ ਸੂਬੇ ਭਰ ਵਿਚੋਂ ਮੋਹਰੀ

ਸੇਵਾ ਕੇਂਦਰਾਂ ਵਿਚ ਸਮਾਂਬੱਧ ਤਰੀਕੇ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ – ਡਿਪਟੀ ਕਮਿਸ਼ਨਰ ਗੁਰਦਾਸਪੁਰ, 15 ਮਾਰਚ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈ-ਸੇਵਾ ਪੈਡੰਸੀ ਨਿੱਲ ਕਰਦਿਆਂ ਈ-ਸੇਵਾ ਦੇਣ ਵਿੱਚ ਸੂਬੇ ਭਰ `ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡਿਪਟੀ ਕਮਿਸ਼ਨਰ … Continue reading ਈ-ਸੇਵਾ ਪੈਡੰਸੀ ਨਿੱਲ – ਗੁਰਦਾਸੁਪਰ ਸੂਬੇ ਭਰ ਵਿਚੋਂ ਮੋਹਰੀ